ਜੀਵਨ-ਬਿਉਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਜੀਵਨ-ਬਿਉਰਾ
1 ਪਿਤਾ/ਮਾਤਾ- ਸ੍ਰੀ ਗੁਰੂ ਅਰਜਨ ਦੇਵ ਜੀ, ਮਾਤਾ ਗੰਗਾ ਜੀ ।
2.
ਜਨਮ ਸਥਾਨ – ਗੁਰੂ ਕੀ ਵੱਡਾਲੀ (ਅਮ੍ਰਿਤਸਰ) ।
3.
ਜਨਮ ਮਿਤੀਂ – 19.6.1595,
ਹਾੜ ਵਦੀ 1, 1652 (ਸ਼ਨੀਵਾਰ) ।
4.
ਸੁਪੱਤਨੀ ਅਤੇ ਅਨੰਦ ਕਾਰਜ – ਦਮੋਦਰੀ ਜੀ, 25 ਜਨਵਰੀ 1605(ਸ਼ੁਕਰਵਾਰ), ਨਾਨਕੀ ਜੀ 20 ਅਪ੍ਰੈਲ
1613 (ਮੰਗਲਵਾਰ), ਮਹਾਦੇਵੀ ਜੀ 1 ਅਕਤੂਬਰ 1620 (ਐਤਵਾਰ) ।
5.
ਸੰਤਾਨ - ਗੁਰਦਿੱਤਾ ਜੀ ਅਣਿਰਾਏ, ਅਟਿਲਰਾਇ, ਤੇਗ ਬਹਾਦਰ , ਸੂਰਜਮੱਲ,
ਬੀਬੀ ਵੀਰੋ ਜੀ ।
6.
ਗੁਰਿਆਈ ਮਿਤੀਂ ਤੇ ਸਮਾਂ – 22.5.1606 (ਵੀਰਵਾਰ),ਜੇਠ ਵਦੀ 8. 1663 (38ਸਾਲ )।
7.
ਪਵਿੱਤਰ ਨਗਰ ਵਸਾਏ – ਭਾਈ
ਰੂਪਾ ( ਬਠਿੰਡਾ ) 1622 , ਕੀਰਤਪੁਰ 1626.
8.
ਜੋਤੀ ਜੋਤ – 3.3.1644 ਐਤਵਾਰ, ਚੇਤ ਸੁਦੀ
5. 1701 (ਕੀਰਤਪੁਰ ਸਾਹਿਬ ) ।
9.
ਕੁਲ ਉਮਰ – 49 ਸਾਲ
।
0 comments:
Post a Comment