Corona Virus Prevention tips

corona virus prevention Tips

ਕਰੋਨਾ ਵਾਇਰਸ (ਵਿਸ਼ਾਣੂ ) ਤੋਂ ਬਚਾਅ


ਕਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਆਪ ਨੂੰ ਘਰ ਵਿਚ ਬੰਦ ਰੱਖੋ ,ਘਰ ਵਿਚਲੇ ਪਰਿਵਾਰਕ ਮੈਂਬਰਾਂ ਤੋਂ ਵੀ ਦੂਰੀ ਬਣਾ ਕੇ ਰੱਖੋ ।
 Corona Virus Prevention tips / ਕਰੋਨਾ ਵਾਇਰਸ ਤੋਂ ਬਚਾਅ
  •    ਕਰੌਨਾ ਵਾਇਰਸ ਤੋਂ ਬਚਣ ਲਈ ਮਾਸ, ਮਛਲੀ ਨਾ ਖਾਉ ।
  • ਆਪਣਾ ਮੂੰਹ ਮਾਸਕ ਨਾਲ ਢੱਕ ਕੇ ਰੱਖੋ ।
  • ਆਪਣਾ ਗਲਾ ਖੁਸ਼ਕ ਨਾ ਹੋਣ ਦਿਉ ਲੋੜ ਅਨੁਸਾਰ ਪਾਣੀ ਪੀਂਦੇ ਰਹੋ ।
  • ਅਣਜਾਣ ਲੋਕਾਂ ਨਾਲ ਹੱਥ ਨਾ ਮਿਲਾਉ ਅਤੇ ਨਾ ਹੀ ਗਲੇ ਮਿਲੋ ।
  • ਘਰ ਵਿਚ ਬਣਿਆ ਖਾਣਾ ਹੀ ਖਾਉ, ਹੋਟਲਾਂ ਜਾਂ ਰੈਸਟੋਰੈਟਾਂ ਵਿਚ ਖਾਣਾ ਨਾ ਖਾਉ ।

  • ਕਰੋਨਾ ਵਾਇਰਸ (ਵਿਸ਼ਾਣੂ ) ਦਾ ਇਲਾਜ
ਮਿਲੀ ਹੋਈ ਜਾਣਕਾਰੀ ਮੁਤਾਬਕ ਗਰਮ ਪਾਣੀ ਪੀਣਾ ਚਾਹੀਦਾ ਹੈ ਅਤੇ ਗਰਮ ਪਾਣੀ ਦੀ ਭਾਫ ਵੀ ਲੈਣੀ ਚਾਹੀਦੀ ਹੈ।
  ਕਰੋਨਾ ਵਾਇਰਸ (ਵਿਸ਼ਾਣੂ)  ਨੂੰ ਤਾਜੇ ਉਬਾਲੇ ਲਸਣ ਦੇ ਇਕ ਕਟੋਰੇ ਪਾਣੀ ਨਾਲ ਠੀਕ ਕੀਤਾ ਜਾ ਸਕਦਾ ਹੈ, ਇਹ ਕਹਿਣਾ ਹੈ ਇਕ ਪੁਰਾਣੇ ਚੀਨੀ ਡਾਕਟਰ ਦਾ
  • ਕੱਟੇ ਹੋਏ ਲਸਣ ਦੇ ਅੱਠ ਲੌਂਗ ਲੈ ਲਉ ।
  •  ਫਿਰ ਉਸ ਵਿਚ  ਸੱਤ ਕਟੋਰੇ ਪਾਣੀ ਪਾ ਕੇ ਉਬਾਲੋ । 
  • ਠੰਡਾ ਹੋਣ ਤੇ ਉਸ ਵਿਚੋਂ ਲਸਣ ਕੱਢ ਕੇ ਖਾ ਲਉ ।
  •   ਉਬਾਲੇ ਹੋਏ ਲਸਣ ਦਾ ਪਾਣੀ ਪੀ ਜਾਉ ।
  •  ਜਿਸ ਨਾਲ ਕਰੌਨਾ ਵਿਸ਼ਾਣੂ ਖਤਮ ਹੋ ਜਾਏਗਾ  ।    
 ਇਸ ਨੁਸਖੇ ਦੀ ਵਰਤੋਂ ਕਰਨੀ ਤੁਹਾਡੀ ਆਪਣੀ ਮਰਜੀ ਹੋਵੇਗੀ , ਜੇਕਰ ਇਸ ਨੁਸਖੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਡਾਕਟਰ ਦੀ ਸਲਾਹ ਜਰੂਰ ਲਵੋ ਤੇ ਉਸ ਦੇ ਕਹਿਣ ਮੁਤਾਬਕ ਹੀ ਇਲਾਜ ਕਰਵਾਉ ।
SHARE

Milan Tomic

Hi. I’m Designer of Blog Magic. I’m CEO/Founder of ThemeXpose. I’m Creative Art Director, Web Designer, UI/UX Designer, Interaction Designer, Industrial Designer, Web Developer, Business Enthusiast, StartUp Enthusiast, Speaker, Writer and Photographer. Inspired to make things looks better.

  • Image
  • Image
  • Image
  • Image
  • Image
    Blogger Comment
    Facebook Comment

1 comments:

  1. This comment has been removed by a blog administrator.

    ReplyDelete