ਕਰੋਨਾ ਵਾਇਰਸ ਬਾਰੇ ਤਾਜਾ ਜਾਣਕਾਰੀ


ਕਰੋਨਾ ਵਾਇਰਸ ਬਾਰੇ ਤਾਜਾ ਜਾਣਕਾਰੀ


ਕਰੋਨਾ ਦਾ ਕਹਿਰ ਜਾਰੀ ਹੈ ਰੁਕਣ ਦਾ ਨਾਂ ਹੀ ਨਹੀ ਲੈ ਰਿਹਾ, ਕਰੋਨਾ ਦੇ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ । ਪੂਰੀ ਦੁਨੀਆਂ ਕਰੋਨਾ ਦੇ ਕਹਿਰ ਤੋਂ ਬਚਣ ਲਈ ਆਪੋ ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹੈ ।
ਸਾਬਕਾ ਹਜੂਰੀ ਰਾਗੀ  ਭਾਈ ਨਿਰਮਲ ਸਿੰਘ ਖਾਲਸਾ ਦੀ ਵੀ ਕਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਣ ਮੋਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਦਿਨੀ ਇੰਗਲੈਡ ਦੀ ਧਰਤੀ ਤੋਂ ਵਾਪਸ ਆਏ ਸਨ ।
Covid-19 , latest news -in punjabi
Covid-19 

ਭਾਰਤ ਵਿਚ ਮਿਤੀਂ ਅਪ੍ਰੈਲ 2 /2020 ਨੂੰ 10:52 am ਤੱਕ ਕੇਸਾਂ ਦੀ ਗਿਣਤੀ 2093 ਹੋ ਗਈ ਹੈ ।  ਜਿੰਨਾਂ ਵਿਚੋਂ Active ਕੇਸਾਂ ਦੀ ਗਿਣਤੀ 1865, Recoverd ਕੇਸਾਂ ਦੀ ਗਿਣਤੀ 171, Deceased ਕੇਸਾਂ ਦੀ ਗਿਣਤੀ 57, ਹੋ ਗਈ ਹੈ ।

ਸੂਬਿਆਂ (Sates) ਮੁਤਾਬਿਕ ਕੇਸਾਂ ਦੀ ਗਿਣਤੀ :


State/UT
Confirmed
Active
Recovered
death
Maharashtra
338
285
39
14
Kerla
265
237
26
2
Tamil Nadu
234
227
6
1
Delhi
152
144
6
2
Andhra Pradesh
132
130
2
-
Rajastan
129
126
3
-
Telangana
127
107
14
6
Uttar Pardesh
117
98
17
2
Karnataka
110
98
9
3
Madhya Pradesh
98
92

6
Gujarat
87
73
7
7
Jammu And Kashmir
62
58
2
2
Punjab
46
41
1
4
Harayana
43
16
27
-
West Bengal
37
28
3
6
Bihar
24
23
-
1
Chandigarh
17
17
-
-
Assam
16
16
-
-
Ladakh
13
10
3
-
Andaman And Nicobar Islands
10
10
-
-
Chhatisgarh
9
7
2
-
Uttarkhand
7
5
2
-
Goa
5
5
-
-
Odisha
5
4
1
-
Himachal Pradesh
3
1
1
1
Puducherry
3
3
-
-
Manipur
2
2
-
-
Jharkhand
1
1
-
-
Mizoram
1
1
-
-
TOTAL
2093
1865
171
57

  ਸਭ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਆਪਣੀ ਆਪ ਨੂੰ ਲਾਕ ਡਾਊਨ  ਕਰਕੇ ਰੱਖਣਾ ਚਾਹੀਦਾ ਹੈ ਤਾਂ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ ।
SHARE

Milan Tomic

Hi. I’m Designer of Blog Magic. I’m CEO/Founder of ThemeXpose. I’m Creative Art Director, Web Designer, UI/UX Designer, Interaction Designer, Industrial Designer, Web Developer, Business Enthusiast, StartUp Enthusiast, Speaker, Writer and Photographer. Inspired to make things looks better.

  • Image
  • Image
  • Image
  • Image
  • Image
    Blogger Comment
    Facebook Comment

0 comments:

Post a Comment