ਜੀਵਨ ਬਿਉਰਾ-ਗੁਰੂ ਸਾਹਿਬ

                   

 ਗੁਰੂ ਨਾਨਕ ਦੇਵ ਜੀ 

jeevn beora guru sahib,jeevn beora guru nank ji

        ਪਿਤਾ-ਕਲਿਆਣ ਦਾਸ ਜੀ, ਮਾਤਾ-ਤ੍ਰਿਪਤਾ ਜੀ       ਜਨਮ ਸਥਾਨ–, ਤਲਵੰਡੀ ਰਾਏ ਭੋਇ ਨਨਕਾਣਾ ਸਾਹਿਬ(ਪਾਕਿਸਤਾਨ)ਜਨਮ ਮਿਤੀਂ-15.11.1469 ,ਕੱਤਕ ਸੁਦੀ15 .ਪੂਰਨਮਾਸ਼ੀ-1526, ਬੁਧਵਾਰ । ਸੁਪੱਤਨੀ ਅਤੇ ਅਨੰਦ ਕਾਰਜ ਮਿਤੀਂ –ਸੁਲੱਖਣੀ ਜੀ, 12 ਸਤੰਬਰ 1487, 4 ਅੱਸੂ 1544 ਬੁੱਧਵਾਰ ਸੰਤਾਨ -ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ   ਗੁਰਿਆਈ ਮਿਤੀਂ ਤੇ ਸਮਾਂ- ਪ੍ਰਕਾਸ਼ ਸਮੇਂ ਤੋ 70 ਸਾਲ । ਪਵਿੱਤਰ ਨਗਰ ਵਸਾਏ -  ਕਰਤਾਰਪੁਰ(ਪਾਕਿਸਤਾਨ) ਰਾਵੀ ਕੰਢੇ 1504, ਬਾਣੀ ਰਚਨਾ  ਜੁਪ, ਸਿਧ ਗੋਸਟ, ਸੋਦਰ, ਆਰਤੀ, ਮੋਹਿਲਾ, ਰਾਮਕਲੀ ਦੱਖਣੀ ਓਅੰਕਾਰ, ਆਸਾ ਦੀ ਵਾਰ, ਮਲ੍ਹਾਰ ਤੇ ਮਾਝ ਦੀ ਵਾਰ, ਪਟੀ ਬਾਰਹ ਮਾਹ, ਕੁੱਲ 974 ਸ਼ਬਦ 19 ਰਾਗਾਂ ਵਿੱਚ ਹਨ । ਜੋਤੀ ਜੋਤ- 22.9.1539 ਸੋਮਵਾਰ ਅੱਸੂਵਦੀ 10, 1596 ਕਰਤਾਰਪੁਰ (ਪਾਕਿਸਤਾਨ) । ਕੁੱਲ ਉਮਰ -70 ਸਾਲ।      

SHARE

Milan Tomic

Hi. I’m Designer of Blog Magic. I’m CEO/Founder of ThemeXpose. I’m Creative Art Director, Web Designer, UI/UX Designer, Interaction Designer, Industrial Designer, Web Developer, Business Enthusiast, StartUp Enthusiast, Speaker, Writer and Photographer. Inspired to make things looks better.

  • Image
  • Image
  • Image
  • Image
  • Image
    Blogger Comment
    Facebook Comment

0 comments:

Post a Comment