ਜੀਵਨ-ਬਿਉਰਾ ਗੁਰੂ ਅਰਜਨ ਦੇਵ ਜੀ


ਸ੍ਰੀ ਗੁਰੂ ਅਰਜਨ ਦੇਵ ਜੀ
ਜੀਵਨ-ਬਿਉਰਾ ਗੁਰੂ ਅਰਜਨ ਦੇਵ ਜੀ, ਜੀਵਨ-ਬਿਉਰਾ
ਜੀਵਨ-ਬਿਉਰਾ

  • ਪਿਤਾ/ਮਾਤਾ - ਸ੍ਰੀ ਗੁਰੂ ਰਾਮਦਾਸ ਜੀ, ਭਾਨੀ ਜੀ ।

  • ਜਨਮ ਸਥਾਨ -ਸ੍ਰੀ ਗੋਇੰਦਵਾਲ (ਅੰਮ੍ਰਿਤਸਰ)।

  • ਜਨਮ ਮਿਤੀਂ - 15.4.1563, ਵਿਸਾਖ ਵਦੀ 7. 1620 (ਵੀਰਵਾਰ) ।
  • ਸੁਪੱਤਨੀ ਤੇ ਅਨੰਦ ਕਾਰਜ -  ਮਾਤਾ ਗੰਗਾ ਜੀ, 1 ਜੁਲਾਈ 1589, ਹਾੜ 18. 1646 (ਵੀਰਵਾਰ) ।
  • ਗੁਰਿਆਈ ਮਿਤੀਂ ਤੇ ਸਮਾਂ - 1.9.1581 ਸ਼ੁੱਕਰਵਾਰ, ਭਾਦੋਂ ਸੁਦੀ 2.1638 (25 ਸਾਲ )।
  • ਪਵਿੱਤਰ ਨਗਰ ਵਸਾਏ - ਸ੍ਰੀ ਗੋਬਿੰਦਪੁਰ ਬਿਆਸ ਕੰਢੇ 1587, ਤਰਨਤਾਰਨ 1590, ਕਰਤਾਰਪੁਰ ਸੋਢੀਆਂ 1593, ਛੇਹਰਟਾ 1595 ।
  • ਬਾਣੀ ਰਚਨਾ - ਗਊੜੀ ਸੁਖਮਨੀ, ਮਾਝ ਬਾਰਹ ਮਾਹਾ, ਬਾਵਨ  ਅੱਖਰੀ, ਕੁਲ ਸ਼ਬਦ 2218 (30 ਰਾਗਾਂ ਵਿਚ ਹਨ ) ।
  • ਜੋਤੀ ਜੋਤ - 30.5.1606 ਸ਼ੁਕਰਵਵਾਰ, ਜੇਠ ਸੁਦੀ 4. 1663 ਲਹੌਰ (ਪਾਕਿਸਤਾਨ )।
  • ਕੁਲ ਉਮਰ - 43 ਸਾਲ ।
https://gknews19.blogspot.com/2019/01/sikhism.html



SHARE

Milan Tomic

Hi. I’m Designer of Blog Magic. I’m CEO/Founder of ThemeXpose. I’m Creative Art Director, Web Designer, UI/UX Designer, Interaction Designer, Industrial Designer, Web Developer, Business Enthusiast, StartUp Enthusiast, Speaker, Writer and Photographer. Inspired to make things looks better.

  • Image
  • Image
  • Image
  • Image
  • Image
    Blogger Comment
    Facebook Comment

0 comments:

Post a Comment