ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਸੰਤਰੇ ਦਾ ਸੇਵਨ ਜਰੂਰ ਕਰਨਾ ਚਹੀਦਾ ਹੈ। ਸੰਤਰੇ ਦੇ ਸੇਵਨ ਕਰਨ ਨਾਲ ਸਰੀਰ ਵਿੱਚ
ਚੁਸਤੀ-ਫੁਰਤੀ ਵਧਦੀ ਹੈ ਅਤੇ ਚਮੜੀ ਵਿੱਚ ਨਿਖਾਰ ਅਉਦਾ ਹੈ ।
|
health-tips |
- ਸੰਤਰੇ ਵਿਚ ਵਿਟਾਮਿਨ ਭਰਪੂਰ ਮਾਤਰਾ ਵਿਚ ਪਾਏ ਜਾਦੇ ਹਨ ।
- ਵਿਟਾਮਿਨ-ਸੀ ,ਵਿਟਾਮਿਨ-ਬੀ, ਵਿਟਾਮਿਨ -ਏ, ।
- ਇਸ ਤੋ ਇਲਾਵਾ ਫੋਲਿਕ ਐਸਿਡ, ਕੈਲਸ਼ੀਅਮ,ਪ੍ਰੋਟੀਨ, ਲੋਹਾ, ਕਾਰਬੋਹਾਈਡ੍ਰੇਟਸ ਅਤੇ ਗੰਧਕ ਆਦਿ ਭਰਪੂਰ ਮਾਤਰਾ ਵਿੱਚ ਮਿਲਦੇ ਹਨ ।
- ਦਿਲ ਦੇ ਮਰੀਜਾਂ ਨੂੰ ਸੰਤਰੇ ਦੇ ਰਸ ਵਿਚ ਸ਼ਹਿਦ ਮਿਲਾ ਕੇ ਦੇਣ ਨਾਲ ਬਹੁਤ ਲਾਭ ਮਿਲਦਾ ਹੈ।
ਸੰਤਰੇ ਦੇ ਰੋਜਾਨਾ ਸੇਵਨ ਕਰਨ ਨਾਲ ਬਵਾਸੀਰ ਦੀ ਬੀਮਾਰੀ ਵਾਲੇ ਮਰੀਜ ਨੂੰ ਬਹੁਤ ਲਾਭ ਮਿਲਦਾ ਹੈ ਕਿਉਕਿ ਇਹ ਖੂਨ ਦੇ ਰਿਸਾਵ ਨੂੰ ਰੋਕਦਾ ਹੈ ।
|
ਸਰੀਰਕ ਤੰਦਰੁਸਤੀ |
- ਸੰਤਰੇ ਦਾ ਰਸ ਪੀਣ ਨਾਲ ਪਿਸ਼ਾਬ ਰੁਕ ਜਾਣ ਵਾਲੇ ਮਰੀਜਾਂ ਨੂੰ ਵੀ ਲਾਭ ਮੀਲਦਾ ਹੈ ।
- ਸੰਤਰੇ ਦਾ ਰਸ ਪੀਣ ਨਾਲ ਬੱਚਿਆਂ ਦੀ ਬੁੱਧੀ ਦਾ ਤੇਜੀ ਨਾਲ ਵਿਕਾਸ ਹੁੰਦਾ ਹੈ ।
- ਸੰਤਰੇ ਦੇ ਸੇਵਨ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ ਇਸ ਕਰਕੇ ਚਮੜੀ ਵਿਚ ਨਿਖਾਰ ਅਉਦਾ ਹੈ ਅਤੇ ਚਿਹਰੇ ਤੇ ਚਮਕ ਬਣੀ ਰਹਿੰਦੀ ਹੈ ।
- ਸੰਤਰੇ ਦੇ ਰੋਜਾਨਾ ਸੇਵਨ ਨਾਲ ਮੋਟਾਪਾ ਘੱਟ ਹੋ ਜਾਦਾਂ ਹੈ ਅਤੇ ਸੰਤਰੇ ਦੇ ਛਿਲਕੇ ਚਿਹਰੇ ਤੇ ਰਗੜਨ ਨਾਲ ਕਿੱਲ - ਮੁਹਾਸੇ ਅਤੇ ਛਾਈਆਂ ਖਤਮ ਹੋ ਜਾਦੀਆਂ ਹਨ ।
Hi. I’m Designer of Blog Magic. I’m CEO/Founder of ThemeXpose. I’m Creative Art Director, Web Designer, UI/UX Designer, Interaction Designer, Industrial Designer, Web Developer, Business Enthusiast, StartUp Enthusiast, Speaker, Writer and Photographer. Inspired to make things looks better.
0 comments:
Post a Comment