ਜੀਵਨ ਬਿਉਰਾ- ਸ੍ਰੀ ਗੁਰੂ ਰਾਮਦਾਸ ਜੀ - ਚੋਥੇ - ਗੁਰੂ
1.ਪਿਤਾ/ਮਾਤਾ- ਹਰੀਦਾਸ ਜੀ ਸੋਢੀ, ਦਇਆ ਕੌਰ ਜੀ। 2. ਜਨਮ ਸਥਾਨ – ਚੂਨਾ ਮੰਡੀ ਲਹੋਰ (ਪਾਕਿਸਤਾਨ) । 3. ਜਨਮ ਮਿਤੀਂ- 24.9.1534 ਕਤਕ ਵਦੀ 2. 1591 (ਵੀਰਵਾਰ) । 4. ਸੁੱਪਤਨੀ, ਅਨੰਦਕਾਰਜ ਮਿਤੀਂ- ਭਾਨੀ ਜੀ, 5 ਮਾਰਚ 1553. ਫੱਗਣ 22.1610(ਐਤਵਾਰ) । 5. ਸੰਤਾਨ - ਪ੍ਰਿਥੀਚੰਦ, ਮਹਾਂਦੇਵ, ਅਰਜਨ ਦੇਵ ਜੀ । 6. ਗੁਰਿਆਈ ਮਿਤੀਂ ਤੇ ਸਮਾਂ – 30.8.1574 ਸੋਮਵਾਰ, ਭਾਂਦੋ ਸੁਦੀ 13. 1631 (7 ਸਾਲ) । 7. ਪਵਿੱਤਰ ਨਗਰ ਵਸਾਏ – ਸ੍ਰੀ ਅਮ੍ਰਿਤਸਰ (18 ਜੂਨ 1573) । 8. ਬਾਣੀ ਰਚਨਾ – ਕੁਲ ਸਬਦ ਸਲੋਕ ਛੰਤ ਆਦਿ 679 (30 ਰਾਗਾਂ ਵਿਚ ਹਨ) । 9. ਜੋਤੀ ਜੋਤ – 2.9.1581 ਸ਼ਨੀਵਾਰ,ਭਾਦੋ ਸੁਦੀ 3. 1638 (ਸ੍ਰੀ ਗੋਇੰਦਵਾਲ) ।
ਸ੍ਰੀ ਗੁਰੂ ਰਾਮਦਾਸ ਜੀ |

10. ਕੁਲ ਉਮਰ -47 ਸਾਲ ।
0 comments:
Post a Comment