ਜੀਵਨ ਬਿਉਰਾ - ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ


ਜੀਵਨ ਬਿਉਰਾ - ਸ੍ਰੀ ਗੁਰੂ ਹਰਿ ਰਾਇ  ਸਾਹਿਬ ਜੀ


·        ਪਿਤਾ/ਮਾਤਾ – ਬਾਬਾ ਗੁਰਿਦਿੱਤਾ ਜੀ , ਨਿਹਾਲ ਕੋਰ ਜੀ ।

·        ਜਨਮ ਸਥਾਨ – ਕੀਰਤਪੁਰ (ਰੋਪੜ) ।

·        ਜਨਮ ਮਿਤੀਂ – 16.1. 1630, ਮਾਘ ਸੁਦੀ 13. 1686 (ਸ਼ਨੀਵਾਰ) ।

·        ਸੁੱਪਤਨੀ / ਅਨੰਦ ਕਾਰਜ ਮਿਤੀਂ – ਕ੍ਰਿਸ਼ਨ ਕੋਰ ਜੀ,  19 ਜੂਨ 1640 ਸ਼ੁਕਰਵਾਰ , ਹਾੜ ਸੁਦੀ 3. (1697)।

·        ਸੰਤਾਨ – ਰਾਮ ਰਾਏ,  ਰੂਪ ਕੋਰ,  ਹਰਿ ਕ੍ਰਿਸ਼ਨ ਸਾਹਿਬ ਜੀ ।

·        ਗੁਰਿਆਈ ਮਿਤੀਂ / ਸਮਾਂ  – 24. 2. 1644 (ਸ਼ਨੀਵਾਰ) ਚੇਤ ਵਦੀ 13, 1701, ( 17 ਸਾਲ 6 ਮਹੀਨੇ ) ।

·        ਸਮਕਾਲੀ ਹੁਕਮਰਾਨ – ਸ਼ਾਹ ਜਹਾਨ , ਔਰੰਗਜੇਬ ।

·        ਜੋਤੀ ਜੋਤ -  6. 10. 1661 (ਐਤਵਾਰ ) ਕਤਕ ਸੁਦੀ 9. 1718 (ਕੀਰਤਪੁਰ ) ।

·         ਕੁਲ ਉਮਰ – 32 ਸਾਲ ।                                                                                      



SHARE

Milan Tomic

Hi. I’m Designer of Blog Magic. I’m CEO/Founder of ThemeXpose. I’m Creative Art Director, Web Designer, UI/UX Designer, Interaction Designer, Industrial Designer, Web Developer, Business Enthusiast, StartUp Enthusiast, Speaker, Writer and Photographer. Inspired to make things looks better.

  • Image
  • Image
  • Image
  • Image
  • Image
    Blogger Comment
    Facebook Comment

0 comments:

Post a Comment