ਜੀਵਨ ਬਿਉਰਾ-ਸ੍ਰੀ ਗੁਰੂ ਤੇਗ ਬਹਾਦਰ ਜੀ
ਜੀਵਨ-ਬਿਉਰਾ-ਗੁਰੂ ਤੇਗ ਬਹਾਦਰ ਜੀ
- · ਪਿਤਾ /ਮਾਤਾ – ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਨਾਨਕੀ ਜੀ ।
- · ਜਨਮ ਸਥਾਨ – ਗੁਰੂ ਕੇ ਮਹਿਲ (ਸ੍ਰੀ ਅਮ੍ਰਿਤਸਰ ) ।
- · ਜਨਮ ਮਿਤੀਂ – 1. 4. 1621, ਵਿਸਾਖ ਵਦੀ 5. 1678 (ਐਤਵਾਰ) ।
- · ਸੁੱਪਤਨੀ ਤੇ ਅਨੰਦ ਕਾਰਜ ਮਿਤੀਂ – ਗੁਜਰੀ ਜੀ, 1 ਅਕਤੂਬਰ 1632, 16 ਅੱਸੂ 1689 (ਸੋਮਵਾਰ) ।
- · ਸੰਤਾਨ – ਗੋਬਿੰਦ ਸਿੰਘ ਜੀ ।
- · ਗੁਰਿਆਈ ਮਿਤੀ ਤੇ ਸਮਾਂ – 11. 8. 1664 (ਵੀਰਵਾਰ) ਸਾਵਣ ਅਮਾਵਸ 1721 ( 11 ਸਾਲ 6 ਮਹੀਨੇ ) ।
- · ਪਵਿੱਤਰ ਨਗਰ ਵਸਾਏ - ਸ੍ਰੀ ਅਨੰਦਪੁਰ ( ਸਤਲੁਜ ਕੰਢੇ ) 19 ਜੂਨ 1665 ( ਸੋਮਵਾਰ )
- · ਬਾਣੀ ਰਚਨਾ – ਕੁਲ 116 ਸ਼ਬਦ ਤੇ ਸ਼ਲੋਕ, 16 ਰਾਗਾਂ ਵਿਚ ਹਨ ।
- · ਜੋਤੀ ਜੋਤ – 11. 11. 1675 ਵੀਰਵਾਰ, ਮੱਘਰ ਸੁਦੀ 5. 1732, ਚਾਂਦਨੀ ਚੌਂਕ ( ਦਿੱਲੀ ) ।
- · ਕੁਲ ਉਮਰ – 54 ਸਾਲ ।
- · ਸਮਕਾਲੀ ਹੁਕਮਰਾਨ – ਔਰੰਗਜੇਬ ।
0 comments:
Post a Comment