ਜੀਵਨ ਬਿਉਰਾ- ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਜੀਵਨ-ਬਿਉਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ
- · ਪਿਤਾ / ਮਾਤਾ – ਸ੍ਰੀ ਗੁਰੂ ਤੇਗ ਬਹਾਦਰ ਜੀ, ਗੁਜਰੀ ਜੀ ।
- · ਜਨਮ ਸਥਾਨ - ਪਟਨਾ ਸਾਹਿਬ (ਬਿਹਾਰ ) ।
- · ਜਨਮ ਮਿਤੀਂ – 22. 12. 1666, ਪੋਹ ਸੁਦੀ ਸੱਤਵੀਂ 1723 (ਸ਼ਨੀਵਾਰ) ।
- ਸੁਪੱਤਨੀ ਤੇ ਅਨੰਦ ਕਾਰਜ ਮਿਤੀਂ – ਅਜੀਤ ਕੋਰ ਜੀ, 5 ਜੁਲਾਈ 1677, ਸੁੰਦਰ ਕੋਰ ਜੀ , 17 ਅਪ੍ਰੈਲ 1684, ਸਾਹਿਬ ਕੋਰ ਜੀ ,( 30 ਅਕਤੂਬਰ
1700 ) ।
- ·
ਸੰਤਾਨ – ਬਾਬਾ ਅਜੀਤ ਸਿੰਘ ਜੀ , ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ।
- · ਪਵਿੱਤਰ ਨਗਰ ਵਸਾਏ - ਗੁਰੂ ਕਾ ਲਹੌਰ ( ਜੂਨ 1677 ), ਸ੍ਰੀ ਪਉਂਟਾ ਸਾਹਿਬ (ਜਮਨਾ ਕੰਢੇ 1684 ) , ਬਭੋਰ ਸਾਹਿਬ 1689, ਮੁਕਤਸਰ ( 1705 ) ।
- · ਬਾਣੀ ਰਚਨਾ – ਜਾਪ, ਅਕਾਲ ਉਸਤਤਿ, ਚੋਪਈ, ਬਚਿੱਤਰ ਨਾਟਕ, ਸਵੈਯੇ, ਸ਼ਬਦ ਹਜਾਰੇ, ਜਫਰਨਾਮਾ (ਦਸਮ ਗ੍ਰੰਥ ) ।
- · ਜੋਤੀ ਜੋਤ – 7. 10. 1708, ਕਤਕ ਸੁਦੀ 5. 1765, ਹਜੂਰ ਸਾਹਿਬ ਨੰਦੇੜ ( ਮਹਾਰਾਸ਼ਟਰ ) ।
- · ਕੁਲ ਉਮਰ – 42 ਸਾਲ ।
- ·
ਸਮਕਾਲੀ ਹੁਕਮਰਾਨ - ਔਰੰਗਜੇਬ, ਬਹਾਦਰ ਸ਼ਾਹ ।
0 comments:
Post a Comment