ਵ੍ਹੀਟ ਗਰਾਸ ਜੂਸ ਕੈਂਸਰ ਦੇ ਮਰੀਜਾਂ ਲਈ ਅੰਮ੍ਰਿਤ ਦਾ ਕੰਮ ਕਰਦਾ ਹੈ ।
ਇਸ ਵਿਚਲੇ ਮੋਜੂਦ ਪੋਸ਼ਿਕ ਤੱਤ, ਕੈਂਸਰ ਵਰਗੀ ਭਿਆਨਕ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦੀ ਸਮਰੱਥਾ
ਰੱਖਦੇ ਹਨ ।
Wheat-Grass
ਵ੍ਹੀਟ ਗਰਾਸ ਵਿਚ ਮੋਜੂਦ ਪੋਸ਼ਿਕ ਤੱਤਾਂ ਨਾਲ ਬੀਮਾਰ ਇਨਸਾਨ ਪੂਰੀ ਤਰਾਂ ਠੀਕ ਹੋ ਜਾਂਦਾ ਹੈ । ਮਰੀਜ ਨੂੰ ਸ਼ੁਰੂ ਵਿਚ 40 ml ਜੂਸ ਹੀ ਪੀਣਾ ਚਾਹੀਦਾ ਹੈ । ਤਿੰਨ ਦਿਨਾਂ ਬਾਅਦ 150 ml ਤੱਕ ਵੀ ਇਕ ਦਿਨ ਵਿਚ ਪੀ ਸਕਦਾ
ਕਣਕ ਘਾਹ (Wheat Grass ) ਜੂਸ ਦਾ ਪੂਰਾ ਲਾਭ ਲੈਣ ਲਈ ਇਸ ਨੂੰ ਸ਼ੁਭਾ ਖਾਲੀ ਪੇਟ ਹੀ ਪੀਉ ।
ਕਣਕ ਘਾਹ (Wheat grass ) ਖੂਨ ਵਿਚ ਆਕਸੀਜਨ ਦੀ ਮਾਤਰਾ ਵਧਾਉਂਦੀ ਹੈ, ਜੋ ਫਿਰ ਖੂਨ ਸੰਚਾਰ ਨੂੰ ਉਤਸ਼ਾਹਿਤ ਕਰਦੀ ਹੈ
ਲੰਬੇ ਸਮੇਂ ਤੋਂ ਵ੍ਹੀਟ ਗਰਾਸ (Wheat grass ) ਤੇ ਖੋਜ ਕਰ ਰਹੇ ਖੋਜਾਰਥੀਆਂ ਅਨੁਸਾਰ ਧਰਤੀ ਉੱਪਰ ਲੱਭੇ ਗਏ ਕੁੱਲ 102 ਤੱਤਾਂ ਵਿੱਚੋਂ Wheat grass ਵਿੱਚ 98 ਤੱਤ ਪਾਏ ਜਾਂਦੇ ਹਨ ।
ਬੀਮਾਰੀਆਂ
ਸੋਰਾਸਿਸ, ਅਲਰਜੀ , ਦਮਾ , ਗਠੀਆ, ਜੋੜਾਂ ਦੇ ਦਰਦ , ਸ਼ੂਗਰ , ਬਲਡ ਪ੍ਰੈਸ਼ਰ , ਕਬਜ਼, ਲੀਵਰ, ਬਵਾਸੀਰ , ਗਲੇ ਦੀਆਂ ਬਿਮਾਰੀਆਂ ਜੁਕਾਮ , ਬ੍ਰੇਨ ਟਿਊਮਰ ਅਤੇ ਕੈਂਸਰ
ਦੇ ਮਰੀਜਾਂ ਨੂੰ ਵੀ ਵ੍ਹੀਟ ਗਰਾਸ (wheat grass ) ਜੂਸ ਪੀਣਾ ਚਾਹੀਦਾ
ਹੈ ।
ਵ੍ਹੀਟ ਗਰਾਸ (Wheat grass ) ਇਮਊਨ ਸਿਸਟਮ (Immune system) ਨੂੰ ਤਾਕਤਵਰ ਬਣਾਉਦਾ ਹੈ ।
ਜਿਸ ਕਰਕੇ ਸਰੀਰ ਵਿਚ ਬੀਮਾਰੀਆਂ ਨਾਲ ਲੜਨ ਦੀ ਤਾਕਤ ਵੱਧ ਜਾਦੀ ਹੈ।
ਸਰੀਰ ਅੰਦਰ ਇਨਫੈਕਸਨ ਨਹੀ ਹੁੰਦੀ ਤੇ ਸਰੀਰ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ ।
ਵ੍ਹੀਟ ਗਰਾਸ (Wheat Grass ) ਤਿਆਰ ਕਰਨ ਦੇ ਅਸਾਨ ਤਰੀਕੇ
Wheat-Grass |
1 ਕਣਕ ਦਾ ਬੀਜ
2 ਪਲਾਸਿਟਕ ਟਰੇਆਂ ਦੀ ਗਿਣਤੀ-10
3 ਉਪਜਾਊ ਮਿੱਟੀ
4 ਪਾਣੀ
·
ਪਹਿਲੇ ਦਿਨ ਇਕ ਟਰੇ ਵਿਚ ਕਣਕ ਦਾ ਬੀਜ ਬੀਜਣਾ ਹੈ । ਦੂਸੇ ਦਿਨ ਦੂਸਰੀ ਟਰੇ
ਵਿਚ , ਤੀਸਰੇ ਦਿਨ ਤੀਸਰੀ ਟਰੇ ਵਿਚ । ਇਸ ਤਰਾਂ ਕਰਕੇ ਦਸ ਦਿਨਾਂ ਵਿਚ ਦਸ ਟਰੇਆਂ ਵਿਚ
ਕਣਕ ਬੀਜਣੀ ਹੈ ।
·
ਟਰੇ ਅੱਧ ਤੱਕ ਮਿੱਟੀ ਨਾਲ ਭਰੋ ।
·
ਫਿਰ ਕਣਕ ਦੇ ਬੀਜ ਦਾ, ਟਰੇ ਵਿਚਲੀ ਮਿੱਟੀ ਉਪਰ ਛਿੱਟਾ ਦਿਉ ।
·
ਕਣਕ ਦੇ ਬੀਜ ਦਾ ਛਿੱਟਾ ਦੇਣ ਤੋਂ ਬਾਅਦ ਦਾਣਿਆਂ ਉੱਪਰ ਘੱਟ ਤੋਂ ਘੱਟ ਮਿੱਟੀ ਪਾਉ ਤੇ
ਉਸ ਮਿੱਟੀ ਉਪਰ ਦਾਵ ਨਾ ਦਿਉ ।
·
ਦਾਣਿਆਂ ਉਪਰ ਮਿੱਟੀ ਪਾਉਣ ਤੋਂ ਬਾਅਦ ਮਿੱਟੀ
ਉਪਰ ਥੋੜੇ ਜਿਹੇ ਪਾਣੀ ਦਾ ਛਿੱਟਾ ਦਿਉ ਤਾਂ ਕੇ ਮਿੱਟੀ ਵਿਚ ਨਮੀ ਆ ਜਾਵੇ ।
·
ਉਸ ਟਰੇ ਨੂੰ ਛਾਂ ਵਿਚ ਰੱਖੋ ।
·
ਦੋ
ਦਿਨਾਂ ਬਾਅਦ ਕਣਕ ਦਾ ਬੀਜ ਪੁੰਗਰ ਕੇ ਬਾਹਰ ਆ ਜਾਵੇਗਾ । ਉਸ ਤੋਂ ਬਾਅਦ ਉਸ ਉੱਪਰ ਹਲਕਾ ਪਾਣੀ ਦਾ ਛਿੱਟਾ ਮਾਰੋ ਤਾਂ ਕੇ ਮਿੱਟੀ
ਵਿਚ ਸਿੱਲ੍ਹ ਬਣੀ ਰਹੇ ।
·
ਲਗਭਗ ਦਸ ਦਿਨਾਂ ਤੱਕ ਕਣਕ ਘਾਹ (wheat grass ) ਤਿਆਰ ਹੋ ਜਾਵੇਗਾ ।
Wheat-Grass |
·
ਉੱਗੀ ਹੋਈ ਕਣਕ ਦਾ ਜੂਸ ਕੱਢ ਕੇ ਪਹਿਲੇ
ਦਿਨ 20 ml ਖਾਣਾ ਖਾਣ ਤੋਂ ਪਹਿਲਾਂ ਪੀ ਲਵੋ ।
ਉਸ ਤੋਂ
ਬਾਅਦ 150 ml ਤੱਕ ਵੀ ਪੀ ਸਕਦੇ ਹੋ ।
0 comments:
Post a Comment