ਕਰੋਨਾ ਵਾਇਰਸ ਦਾ ਕਹਿਰ ਜਾਰੀ।
ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ।ਕਰੋਨਾ ਵਾਇਰਸ ਦਿਨੋ ਦਿਨ ਵੱਦਧਾ ਹੀ ਜਾ ਰਿਹਾ ਹੈ
ਇਸ ਨੇ ਅਨੇਕਾਂ ਹੀ ਜਿੰਦਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ , ਜਿਸ ਨਾਲ ਅਨੇਕਾਂ ਹੀ
ਜਿੰਦਗੀਆਂ ਮੋਤ ਦੇ ਮੂੰਹ ਵਿੱਚ ਚਲੀਆਂ ਗਈਆਂ ਹਨ । ਇਹ ਵਾਇਰਸ ਚੀਨ ਤੋਂ ਸੁਰੂ ਹੋਇਆ ਤੇ ਦੇਖਦੇ
ਹੀ ਦੇਖਦੇ ਪੂਰੀ ਦੁਨੀਆਂ ਵਿੱਚ ਫੈਲ ਗਿਆ । ਜਿਸ ਨਾਲ ਹੁਣ ਤੱਕ ਮਿਲੀ ਜਾਣਕਾਰੀ ਆਨਸਾਰ ਭਾਰਤ ਵਿਚ
ਲਗਭੱਗ ਕਰੋਨਾ(ਕੋਵਿਡ-19) ਕੇਸਾਂ ਦੀ ਗਿਣਤੀ ਹੇਠ ਲਿਖੇ ਅਨਸਾਰ ਹੈ ।
ਪੰਜਾਬ - 20 , ਹਰਿਆਣਾ - 28, ਰਾਜਸਥਾਨ- 32
, ਗੁਜਰਾਤ - 33 , ਮੱਧ ਪ੍ਰਦੇਸ - 7 ,
ਮਹਾਰਾਸਟਰ - 89 , ਕਰਨਾਟਕ -37, ਕੇਰਲਾ - 95 , ਚੰਡੀਗੜ੍ਹ - 7, ਜੰਮੂ - 17,
ਉਤਰਾਖੰਡ - 4, ਹਿਮਾਚਲ - 3, ਦਿੱਲੀ - 30, ਬਿਹਾਰ - 3, ਮਨੀਪੁਰ - 1, ਵਿਸਟਬੰਗਾਲ - 9, ਉੱਤਰਪ੍ਰਦੇਸ਼ - 33, ਛੱਤੀਸਗੜ੍ਹ - 1, ਆਂਧਰਾਪ੍ਰਦੇਸ਼ - 8, ਪਾਂਡੀਚੇਰੀ - 1, ਤਾਮਿਲਨਾਡੂ -
15, ਇਸ ਤਰਾਂ ਕੁਲ ਕੇਸਾਂ ਦੀ ਗਿਣਤੀ 519 ਹੋ
ਗਈ ਹੈ ।
26/3/2020 ਨੂੰ ਇੱਕਲੇ ਪੰਜਾਬ ਵਿਚ ਮਰੀਜਾਂ ਦੀ ਗਿਣਤੀ ਇਸ ਪ੍ਰਕਾਰ ਹੈ ।
S. No.
|
District
|
Confirmed Case
|
Discharged
|
Death
|
1
|
SBS Nagar
|
19
|
0
|
1
|
2
|
SAS Nagar
|
05
|
0
|
0
|
3
|
Jalandhar
|
04
|
0
|
0
|
4
|
Hoshiarpur
|
03
|
0
|
0
|
5
|
Amritsar
|
01
|
0
|
0
|
6
|
Ludhiana
|
01
|
0
|
0
|
Total
|
33
|
0
|
1
|
ਪ੍ਰਾਪਤ ਜਾਣਕਾਰੀ ਅਨੁਸਾਰ USA ਵਿਚ ਕੋਵਿਡ-19 ਨਾਲ
ਪ੍ਰਭਾਵਿਤ ਲੋਕਾਂ ਦੀ 25/3/2020 ਨੂੰ ਕੁੱਲ ਗਿਣਤੀ – 72,054 ਅਤੇ ਮੋਤਾਂ ਦੀ ਗਿਣਤੀ -1078,
ਠੀਕ ਹੋ ਚੁੱਕੇ ਮਰੀਜਾਂ ਦੀ ਗਿਣਤੀ -1850, ਨਵੇਂ ਪ੍ਰਭਾਵਿਤ ਮਰੀਜਾਂ ਦੀ ਗਿਣਤੀ -6671, ਹੈ ।
ਮਿਤੀਂ 31/3/2020 ਤੱਕ ਭਾਰਤ ਵਿੱਚ ਪੁਸਟੀ ਕੀਤੇ ਕੁੱਲ ਕੇਸਾਂ (ਮਰੀਜਾਂ) ਦੀ ਗਿਣਤੀ-1637, ਠੀਕ/ਡਿਸਚਾਰਜ/ਪਰਵਾਸ ਮਰੀਜਾਂ ਦੀ ਗਿਣਤੀ-133, ਮੋਤਾਂ ਦੀ ਗਿਣਤੀ-38, ਹੋ ਗਈ ਹੈ ।
WORLD HEALTHORGANIZATION (WHO) ਵਲੋਂ ਲੋਕਾਂ ਨੂੰ ਸੁਚੇਤ ਕਰਨ ਲਈ ਕੁਝ ਸਵਲਾਂ ਦੇ ਜੁਆਬ ਹੇਠ ਲਿਖੇ ਅੁਨਸਾਰ ਦਿੱਤੇ ਹਨ ।
- ਕੀ ਕਰੋਨਾ ਵਾਇਰਸ ਗਰਮ ਅਤੇ
ਨਮੀ ਵਾਲੇ ਖੇਤਰਾਂ ਵਿਚ ਫੈਲਦਾ ਹੈ ?
ਅੱਜ ਤੱਕ ਮਿਲੇ ਸਬੂਤਾਂ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਕੋਮਿਡ-19 ਵਾਇਰਸ/ ਕਰੋਨਾ ਵਾਇਰਸ ਸਾਰੇ
ਖੇਤਰਾਂ/
ਇਲਾਕਿਆ ਵਿਚ
ਫੈਲ ਸਕਦਾ ਹੈ. ਜੇ ਤੁਸੀਂ ਕਿਸੇ ਅਜਿਹੇ ਖੇਤਰ ਵਿਚੋਂ ਗੁਜ਼ਰ ਰਹੇ ਹੋ ਜਾਂ ਰਹਿ ਰਹੇ ਹੋ ਜੋ
ਕੋਮਿਡ-19 ਤੋਂ
ਪ੍ਰਭਾਮਿਤ ਹੈ,
ਤਾਂ ਤੁਹਾਨੂੂੰ ਸੁਰੱਮਖਆ ਦੇ ਢੰਗ-ਤਰੀਕਿਆਂ
ਦੀ ਵਰਤੋਂ ਕਰਨੀ ਚਾਹੀਦੀ ਹੈ. ਕੋਵਿਡ-19 ਤੋਂ ਬਚਾਅ ਲਈ ਸਭ ਤੋਂ ਕਾਰਗਾਰ ਢੰ ਗ
ਵਾਰਬਾਰ ਸਾਬਣ ਨਾਲ ਹੱ
ਥ ਧੋਣਾ ਹੈ, ਅਜਿਹਾ ਕਰਕੇ ਤੁਸੀਂ ਆਪਣੇ ਹੱ ਥਾਂ ਨਾਲ ਚਿਪਕੇ ਵਾਇਰਸ/ਵਿਸ਼ਾਣੂਆਂ ਨੂੰ ਖਤਮ ਕਰ
ਦਿੰਦੇ ਹੋ
ਅਤੇ ਉਸ ਦੀ ਇਨਫੈਕਸ਼ਨ/ਲਾਗ ਤੋਂ ਬਚ ਸਕਦੇ ਹੋ ਜੋ ਤੁਹਾਡੇ ਮੂੰਹ, ਨੱਕ ਹੱਥਾਂ ਨਾਲ ਛੂਹਣ ਤੇ ਲੱਗ ਸਕਦੀ ਹੈ ।
- ਕੀ ਠੰਡਾ ਸ਼ੀਤ ਮੋਸਮ ਅਤੇ ਬਰਫ਼ ਕਰੋਨਾ ਵਾਇਰਿਸ ਨੂੰ ਮਾਰ
ਨਹੀਂ ਸਕਦੇ ?
ਇਸ ਗੱਲ ਨੂੂੰ ਮੰਨਣ ਦਾ ਕੋਈ ਸਬੂਤ ਨਹੀਂ ਹੈ ਕਿ ਠੰਡਾ ਮੋਸਮ ਕਰੋਨਾ ਵਾਇਰਸ ਨੂੂੰ ਅਤੇ ਦੂਜੀਆਂ ਬੀਮਾਰੀਆਂ ਨੂੰ ਖਤਮ ਕਰ
ਸਕਦਾ ਹੈ ।
ਆਲੇ-ਦੁਆਲੇ ਦਾ ਮੋਸਮ ਕਿੰਨਾ ਸਰਦ ਜਾਂ ਗਰਮ ਹੋਵੇ ਪਰ ਮਨੁੱਖੀ ਸਰੀਰ ਦਾ ਤਾਪਮਾਨ 36.5 ਡਿਗਰੀ ਸੈਲਸੀਅਸ ਤੋਂ ਲੈ ਕੇ 37
ਡਿਗਰੀ ਸੈਲਸੀਅਸ ਤੱਕ ਹੀ ਰਹਿੰਦਾ ਹੈ ।, ਕੋਵਿਡ-19 ਤੋਂ ਬਚਾਅ ਲਈ ਸਭ ਤੋਂ ਕਾਰਗਾਰ ਢੰ ਗ ਵਾਰ-ਵਾਰ ਸਾਬਣ ਨਾਲ ਹੱ ਥ ਧੋਣਾ
ਹੈ ।
- ਕੀ ਗਰਮ
ਪਾਣੀ ਨਾਲ ਇਸ਼ਨਾਨ ਕਰੋਨਾ ਵਾਇਰਿ ਤੋਂ ਨਹੀਂ ਬਚਾਉਂਦਾ ?
ਗਰਮ ਪਾਣੀ ਨਾਲ ਇਸ਼ਨਾਨ ਤੁਹਾਨੂੂੰ ਕਰੋਨਾ ਵਾਇਰਸ (ਕੋਵਿਡ-19) ਤੋਂ
ਨਹੀਂ ਬਚਾਏਗਾ. ਬਾਹਰਲਾ ਤਾਪਿਮਾਨ ਕਿੰਨਾ ਵੀ ਹੋਵੇ
ਪਰ ਮਨੁੱਖੀ ਸਰੀਰ ਦਾ ਤਾਪਮਾਨ 36.5 ਡਿਗਰੀ ਸੈਲਸੀਅਸ ਤੋਂ ਲੈ ਕੇ 37 ਡਿਗਰੀ ਸੈਲਸੀਅਸ ਤੱਕ ਹੀ ਰਹਿੰਦਾ ਹੈ ।, ਸੱਚ ਤਾਂ ਇਹ
ਹੈ ਕਿ ਬਹੁਤ ਜਿਆਦਾ ਗਰਿਮ ਪਾਣੀ ਨਾਲ ਇਸ਼ਨਾਨ ਕਰਨ ਨਾਲ ਨੁਕਸਾਨ
ਹੋ ਸਕਦਾ ਹੈ ਅਤੇ ਤੁਹਾਡੀ ਚਮੜੀ ਝੁਲਸ ਸਕਦੀ
ਹੈ.ਕੋਵਿਡ-19 ਤੋਂ ਬਚਾਅ ਲਈ ਸਭ ਤੋਂ ਕਾਰਗਾਰ ਢੰ ਗ ਵਾਰਬਾਰ ਸਾਬਣ ਨਾਲ ਹੱ ਥ ਧੋਣਾ ਹੈ, ਅਜਿਹਾ ਕਰਕੇ ਤੁਸੀਂ ਆਪਣੇ ਹੱ ਥਾਂ ਨਾਲ
ਚਿਪਕੇ ਵਾਇਰਸ/ਵਿਸ਼ਾਣੂਆਂ ਨੂੰ ਖਤਮ ਕਰ ਦਿੰਦੇ ਹੋ ।
- ਕੀ ਕਰੋਨਾ ਵਾਇਰਿਸ ਕੋਵਿਡ-19, ਮੱਛਰਾਂ ਦੇ ਕੱਟਣ ਨਾਲ ਫ਼ੈਲ ਸਕਦਾ ਹੈ?
ਅੱਜ
ਤੀਕ ਅਜਿਹੀ ਕੋਈ ਸੂਚਨਾ ਜਾਂ ਸਬੂਤ ਨਹੀਂ ਮਿਲਿਆ ਜਿਸ ਤੋਂ ਸਿੱਧ ਹੁੂੰਦਾ ਹੋਵੇ ਕਿ ਕਰੋਨਾ ਵਾਇਰਸ (ਕੋਮਿਡ-19) ਮੱਛਰਾਂ ਦੇ
ਕੱਟਣ ਨਾਲ ਫੈਲ ਸਕਦਾ ਹੈ, ਕਰੋਨਾ ਵਾਇਰਸ, ਸਾਹ ਨਲੀ ਅਤੇ ਫੇਫੜਿਆਂ ਨੂੂੰ ਪ੍ਰਭਾਮਿਤ ਕਰਨ ਵਾਲਾ ਵਿਸ਼ਾਣੂੂੰ ਹੈ ਜੋ ਇਸ ਇਨਫੈਕਸ਼ਨ
ਤੋਂ ਪ੍ਰਭਾਮਿਤ ਵਿਆਕਤੀ ਦੇ ਖੰਘਣ ਜਾਂ ਛਿੱਕਣ ਨਾਲ ਉਸਦੇ ਮੂੰਹ ਵਿਚੋਂ ਨਿਕਲੇ ਥੁੱਕ ਦੇ ਕਣਾਂ ਜਾਂ ਉਸਦੇ ਨੱਕ ਵਿੱਚੋਂ ਨਿਕਲੇ
ਨਜ਼ਲੇ ਦੇ ਕਣਾਂ ਨਾਲ ਫੈਲਦਾ ਹੈ ,ਆਪ੍ਣੇ ਬਚਾਓ ਲਈ
ਤੁਹਾਨੂੂੰ ਚਾਹੀਦਾ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਨੇੜੇ ਜਾਣ ਤੋਂ ਬਚੋ ਜੋ
ਖੰਘਰਹੇ ਹੋਣ ਜਾਂ
ਛਿੱਕ ਰਹੇ ਹੋਣ ।ਕੋਵਿਡ-19 ਤੋਂ ਬਚਾਅ ਲਈ ਸਭ ਤੋਂ ਕਾਰਗਾਰ ਢੰ ਗ ਵਾਰਬਾਰ ਸਾਬਣ ਨਾਲ ਹੱ ਥ ਧੋਣਾ ਹੈ, ਅਜਿਹਾ ਕਰਕੇ ਤੁਸੀਂ
ਆਪਣੇ ਹੱ ਥਾਂ ਨਾਲ ਚਿਪਕੇ ਵਾਇਰਸ/ਵਿਸ਼ਾਣੂਆਂ ਨੂੰ ਖਤਮ ਕਰ ਦਿੰਦੇ ਹੋ ਅਤੇ ਉਸ ਦੀ ਇਨਫੈਕਸ਼ਨ/ਲਾਗ ਤੋਂ ਬਚ ਸਕਦੇ ਹੋ ਜੋ
ਤੁਹਾਡੇ ਮੂੰਹ, ਨੱਕ ਹੱਥਾਂ ਨਾਲ ਛੂਹਣ ਤੇ ਲੱਗ ਸਕਦੀ ਹੈ ।
- ਕੀ ਹੱਥ ਸਕਾਉਣ ਵਾਲੀ ਮਸ਼ੀਨ (ਹੈਂਡ ਡਰਾਇਰ) ਕਰੋਨਾ ਵਾਇਰਿਸ ਨੂੰ ਮਾਰਨ ਵਿਚ ਸਹਾਈ
ਹੋ ਸਕਦੀ ਹੈ?
ਨਹੀਂ, ਗਿੱਲੇ ਹੱਥਾਂ ਨੂੂੰ ਸੁਕਾਉਣ ਵਾਲੀਆਂ ਮਸ਼ੀਨਾਂ (ਹੈਂਡ ਡਰਾਇਰਜ਼) ਕਰੋਨਾ ਵਾਇਰਸ (ਕੋਵਿਡ-19) ਨੂੂੰ ਮਾਰਨ
ਲਈ ਪ੍ਰਭਾਿਸ਼ਾਲੀ
ਯੰਤਰ ਨਹੀਂ ਹੈ ਕਰੋਨਾ ਵਇਰਸ ਤੋਂ ਬਚਾਅ ਆਪ੍ਣੇ ਹੱਥਾਂ ਨੂੂੰ ਵਾਰ-ਵਾਰ ਅਲਕੋਹਲ ਵਾਲੇ ਹੈਂਡ- ਵਾਸ਼ ਨਾਲ ਰਗੜ ਰਗੜ ਕੇ ਸਾਫ਼ ਕਰਨ ਜਾਂ ਸਾਬਣ ਅਤੇ ਪਾਣੀ ਨਾਲ ਚੰਗੀ ਤਰਾਂ ਧੋਣ ਵਿਚ ਹੈ ਜਦੋਂ ਹੱਥ ਧੋਣ ਨਾਲ ਚੰਗੀ ਤਰਾਂ ਸਾਫ ਹੋ ਜਾਣ ਤਾਂ ਇਹਨਾਂ ਨੂੰ ਤੋਲਈਏ ਜਾਂ ਗਰਮ ਹਵਾ ਮਾਰਨ ਵਾਲੇ ਡਰਾਇਰ ਨਾਲ ਸੁੱਕਾ ਲੈਣਾ ਚਾਹੀਦਾ ਹੈ ।
0 comments:
Post a Comment