ਜੀਵਨ ਬਿਉਰਾ-ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ


ਸ੍ਰੀ ਗੁਰੂ ਅੰਗਦ ਦੇਵ ਜੀ 
 
 
1. ਪਿਤਾ ਤੇ ਮਾਤਾ –ਫੇਰੂ ਮੱਲ ਜੀ, ਦਇਆ ਕੌਰ ਜੀ  2.ਜਨਮ ਸਥਾਨ - ਨਾਗੇ ਦੀ ਸਰਾਂ(ਜਿਲ੍ਹਾ ਮੁਕਤਸਰ) ।  3.ਜਨਮ – ਮਿਤੀਂ 31.3.1504 (ਵੈਸਾਖ ਸੁਦੀ 1. 1561 ਐਤਵਾਰ)  4.ਸੁਪੱਤਨੀ ਤੇ ਅੰਨਦ ਕਾਰਜ –ਖੀਵੀ ਜੀ, 29 ਜਨਵਰੀ 1519 (16 ਮਾਘ 1576 ਮੰਗਲਵਾਰ)।  5. ਸੰਤਾਨ – ਦਾਸੂ ਜੀ, ਦਾਤੂ ਜੀ, ਬੀਬੀ ਅਮਰੋ, ਅਣੋਖੀ ਜੀ ।  6. ਗੁਰਿਆਈ ਮਿਤੀਂ – 17.9.1539 ਬੁੱਧਵਾਰ, (ਅੱਸੂ ਵਦੀ 5 .1596) 12 ਸਾਲ 9 ਮਹੀਨੇ ।  7. ਪਵਿੱਤਰ ਨਗਰ ਵਸਾਏ – ਖੰਡੂਰ ਸਾਹਿਬ(1539)   8.  ਬਾਣੀ ਰਚਨਾ – ਕੁੱਲ 63 ਸਲੋਕ(ਦਸ ਵਾਰਾਂ ਵਿੱਚ) ।   9. ਜੋਤੀ ਜੋਤ – 1.4.1552 ਸ਼ਕਰਵਾਰ, ਚੇਤਰ ਸੁਦੀ 4.1609 (ਖਡੂਰ ਸਾਹਿਬ)।  10. ਕੁੱਲ ਉਮਰ -48


SHARE

Milan Tomic

Hi. I’m Designer of Blog Magic. I’m CEO/Founder of ThemeXpose. I’m Creative Art Director, Web Designer, UI/UX Designer, Interaction Designer, Industrial Designer, Web Developer, Business Enthusiast, StartUp Enthusiast, Speaker, Writer and Photographer. Inspired to make things looks better.

  • Image
  • Image
  • Image
  • Image
  • Image
    Blogger Comment
    Facebook Comment

0 comments:

Post a Comment