ਸ੍ਰੀ ਗੁਰੂ
ਅਮਰਦਾਸ ਜੀ
1.ਪਿਤਾ ਜੀ,
ਮਾਤਾ ਜੀ - ਤੇਜ ਭਾਨ ਜੀ, ਸੁਲੱਖਣੀ ਜੀ
।
2.ਜਨਮ ਸਥਾਨ- ਬਾਸਰਕੇ (ਜਿਲ੍ਹਾ ਅੰਮ੍ਰਿਤਸਰ) । 3. ਜਨਮ ਮਿਤੀਂ-5.5.1479,ਵੈਸਾਖ ਸੁਦੀ 14.1536(ਬੁੱਧਵਾਰ)। 4. ਸੁੱਪਤਨੀ, ਅੰਨਦ ਕਾਰਜ- ਰਾਮੋ ਜੀ, 24 ਜਨਵਰੀ 1502, 11 ਮਾਘ 1559(ਸੋਮਵਾਰ) । 5. ਸੰਤਾਨ- ਮੋਹਨ ਜੀ, ਮੋਹਰੀ ਜੀ, ਬੀਬੀ ਦਾਨੀ ਤੇ ਭਾਨੀ ਜੀ । 6. ਗੁਰਿਆਈ ਮਿਤੀਂ ਤੇ ਸਮਾਂ- 29.3.1552
(ਮੰਗਲਵਾਰ) ਚੇਤਰ ਸੁਦੀ 1. 1609(22 ਸਾਲ 6 ਮਹੀਨੇ) 7. ਪਵਿੱਤਰ ਨਗਰ ਵਸਾਏ –ਗੋਇੰਦਵਾਲ
(ਬਿਆਸ ਕੰਢੇ) 1552 । 8. ਬਾਣੀ ਰਚਨਾ –ਅੰਨਦ ਸਾਹਿਬ ਕੁੱਲ 907 ਸ਼ਬਦ ਸਲੋਕ ਛੰਤ (17 ਰਾਗਾਂ ਵਿੱਚ ) ਹਨ । 9. ਜੋਤੀ ਜੋਤ -1.9.1574(ਬੁਧਵਾਰ) ਭਾਂਦੋ ਸੁਦੀ 15.1631 ਸ੍ਰੀ ਗੋਇੰਦਵਾਲ । ਕੁੱਲ ਉਮਰ -95 ਸਾਲ ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment