ਸ੍ਰੀ ਗੁਰੂ ਨਾਨਕ ਦੇਵ ਜੀ
ਨਾਮ – ਗੁਰੂ ਨਾਨਕ ਦੇਵ
ਜੀ । ਪਿਤਾ-ਕਲਿਆਣ ਦਾਸ ਜੀ, ਮਾਤਾ-ਤ੍ਰਿਪਤਾ ਜੀ । ਜਨਮ ਸਥਾਨ–, ਤਲਵੰਡੀ ਰਾਏ ਭੋਇ ਨਨਕਾਣਾ ਸਾਹਿਬ(ਪਾਕਿਸਤਾਨ), ਜਨਮ - ਮਿਤੀਂ-15.11.1469 ,ਕੱਤਕ ਸੁਦੀ15 .ਪੂਰਨਮਾਸ਼ੀ-1526, ਬੁਧਵਾਰ । ਸੁਪੱਤਨੀ
ਅਤੇ ਅਨੰਦ ਕਾਰਜ ਮਿਤੀਂ –ਸੁਲੱਖਣੀ ਜੀ, 12 ਸਤੰਬਰ 1487, 4 ਅੱਸੂ 1544 ਬੁੱਧਵਾਰ।ਸੰਤਾਨ -ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ । ਗੁਰਿਆਈ ਮਿਤੀਂ ਤੇ ਸਮਾਂ- ਪ੍ਰਕਾਸ਼ ਸਮੇਂ ਤੋ 70 ਸਾਲ । ਪਵਿੱਤਰ ਨਗਰ ਵਸਾਏ - ਕਰਤਾਰਪੁਰ(ਪਾਕਿਸਤਾਨ) ਰਾਵੀ
ਕੰਢੇ 1504,। ਬਾਣੀ
ਰਚਨਾ – ਜੁਪ, ਸਿਧ ਗੋਸਟ, ਸੋਦਰ, ਆਰਤੀ, ਮੋਹਿਲਾ,
ਰਾਮਕਲੀ ਦੱਖਣੀ ਓਅੰਕਾਰ, ਆਸਾ ਦੀ ਵਾਰ, ਮਲ੍ਹਾਰ ਤੇ ਮਾਝ ਦੀ ਵਾਰ, ਪਟੀ ਬਾਰਹ ਮਾਹ, ਕੁੱਲ 974
ਸ਼ਬਦ 19 ਰਾਗਾਂ ਵਿੱਚ ਹਨ । ਜੋਤੀ ਜੋਤ- 22.9.1539 ਸੋਮਵਾਰ ਅੱਸੂਵਦੀ 10, 1596
ਕਰਤਾਰਪੁਰ (ਪਾਕਿਸਤਾਨ) । ਕੁੱਲ ਉਮਰ -70 ਸਾਲ।
ਜੀਵਨ-ਬਿਉਰਾ |
0 comments:
Post a Comment